ਲੰਡਨ ‘ਚ ਕੌਫੀ ਡੇਟ ‘ਤੇ ਗਏ ਵਿਰਾਟ-ਅਨੁਸ਼ਕਾ ⋆ D5 News
ਮੁੰਬਈ (ਬਿਊਰੋ)- ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਸ਼ਾਨਦਾਰ ਜੋੜੀਆਂ ‘ਚੋਂ ਇਕ ਹੈ। ਜਦੋਂ ਵੀ ਇਸ ਜੋੜੀ ਨੂੰ ਇਕੱਠਿਆਂ ਦੇਖਿਆ ਜਾਂਦਾ ਹੈ ਤਾਂ ਇਹ ਟਾਕ ਆਫ ਦ ਟਾਊਨ ਬਣ ਜਾਂਦੇ ਹਨ। ਬਿਜ਼ੀ ਸ਼ੈਡਿਊਲ ‘ਚ ਕੰਮ ਕਰਨ ਦੇ ਬਾਵਜੂਦ ਅਨੁਸ਼ਕਾ ਅਤੇ ਵਿਰਾਟ ਅਕਸਰ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਹੁਣ ਇਸ ਜੋੜੀ ਦੀਆਂ ਨਵੀਆਂ ਤਸਵੀਰਾਂ…
