ਪਟਿਆਲਾ ਦੇ ਸਵਾਈਨ ਦੇ ਨਮੂਨਿਆਂ ਵਿੱਚ ਅਫ਼ਰੀਕੀ ਸਵਾਈਨ ਬੁਖ਼ਾਰ ਦੀ ਪਛਾਣ
ਪਟਿਆਲਾ ਦੇ ਸਵਾਈਨ ਨਮੂਨਿਆਂ ਵਿੱਚ ਅਫਰੀਕਨ ਸਵਾਈਨ ਬੁਖਾਰ ਦਾ ਪਤਾ ਲੱਗਾ ਸੂਚਨਾ ਲੋਕ ਸੰਪਰਕ ਵਿਭਾਗ, ਪੰਜਾਬ ਅਫਰੀਕਨ ਸਵਾਈਨ ਫੀਵਰ ਪਟਿਆਲਾ ਦੇ ਸਵਾਈਨ ਨਮੂਨਿਆਂ ਵਿੱਚ ਪਾਇਆ ਗਿਆ; ਪੰਜਾਬ ਨੂੰ ‘ਨਿਯੰਤਰਿਤ ਖੇਤਰ’ ਐਲਾਨਿਆ ਚੰਡੀਗੜ੍ਹ, 19 ਅਗਸਤ: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ਼…
