ਸੜਕ ਜਾਮ ਹੋਣ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਸੜਕ ਕਿਨਾਰੇ ਹੀ ਫਸ ਗਈ, ਸਵਾਰੀਆਂ ਦਾ ਹੋਇਆ ਬੱਚ
ਚੰਡੀਗੜ੍ਹ: ਪਠਾਨਕੋਟ ਦੇ ਡਲਹੌਜ਼ੀ ਮਾਰਗ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਪਠਾਨਕੋਟ-ਡਲਹੌਜ਼ੀ ਨੈਸ਼ਨਲ ਹਾਈਵੇ ‘ਤੇ ਪੰਜਪੁਲਾ ਨੇੜੇ ਸੜਕ ਅਚਾਨਕ ਧੱਸ ਗਈ। ਸਿਆਸੀ ਲੜਾਈ: ਮੂਸੇ ਵਾਲਾ ਕਤਲ ਕਾਂਡ ‘ਚ ਆਇਆ ਨਵਾਂ ਮੋੜ, ਅਸਲ ਮਾਸਟਰਮਾਈਂਡ ਕੋਈ ਹੋਰ ਹੀ ਨਿਕਲਿਆ। ਇਸ ਦੌਰਾਨ ਉਥੋਂ ਲੰਘ ਰਹੀ ਪੰਜਾਬ ਰੋਡਵੇਜ਼ ਦੇ ਪਠਾਨਕੋਟ ਡਿਪੂ ਦੀ ਇੱਕ ਬੱਸ ਟੋਏ ਵਿੱਚ…
