ਮਿਸਰ ‘ਚ ਭਿਆਨਕ ਸੜਕ ਹਾਦਸਾ, 17 ਲੋਕਾਂ ਦੀ ਮੌਤ ⋆ D5 News
ਕਾਹਿਰਾ— ਦੱਖਣੀ ਮਿਸਰ ਦੇ ਸੋਹਾਗ ਸੂਬੇ ‘ਚ ਇਕ ਮਾਈਕ੍ਰੋਬੱਸ ਅਤੇ ਇਕ ਟਰੱਕ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਸੋਹਾਗ ਦੇ ਗਵਰਨਰ ਤਾਰੇਕ ਅਲ-ਫੀਕੀ ਮੁਤਾਬਕ, ‘ਜ਼ਖਮੀਆਂ ਨੂੰ ਸੋਹਾਗ ਪਬਲਿਕ ਹਸਪਤਾਲ ਲਿਜਾਣ ਲਈ 15…
