ਬੱਚੇ ਪੈਦਾ ਕਰਨ ਦੇ ਯੋਗ ਨਾ ਹੋਣਾ ⋆ D5 News
ਡਾ: ਹਰਸ਼ਿੰਦਰ ਕੌਰ, ਐਮ.ਡੀ. ਦਿਨੋਂ-ਦਿਨ ਵੱਧ ਰਹੇ “ਬਾਂਝਪਨ ਦੇ ਕਲੀਨਿਕ” ਸਾਬਤ ਕਰ ਰਹੇ ਹਨ ਕਿ ਨਪੁੰਸਕ ਲੋਕਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਕੇਂਦਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧਣ ਲੱਗੀ ਹੈ। ਅਮਰੀਕਾ ਵਰਗੇ ਦੇਸ਼ ਵਿੱਚ ਵੀ ਹਰ ਪੰਜ ਵਿੱਚੋਂ ਇੱਕ ਪਰਿਵਾਰ ਬਾਂਝਪਨ ਨਾਲ ਜੂਝ ਰਿਹਾ ਹੈ। ਅਜਿਹੇ ਮਾਮਲਿਆਂ ਵਿੱਚੋਂ ਲਗਭਗ 26…
