ਜੱਗੂ ਭਗਵਾਨਪੁਰੀਆ ਨਾਮ ਦੇ ਖਾਤੇ ਵੱਲੋਂ ਮੁਕਾਬਲੇ ਵਿੱਚ ਸ਼ਹੀਦ ਹੋਏ ਸਿੱਧੂ ਦੇ ਸ਼ੂਟਰਾਂ ਨੂੰ ਸ਼ਰਧਾਂਜਲੀ
ਪਟਿਆਲਾ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਮ ‘ਤੇ ਬਣੇ ਅਕਾਊਂਟ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਕਾਉਂਟ ਤੋਂ ਇਹ ਲਿਖਿਆ ਗਿਆ ਸੀ ਕਿ “ਰੂਪਾ ਅਤੇ ਮੰਨੂੰ ਸਾਡੇ ਸ਼ੇਰ ਭਰਾ ਸਨ। ਉਸਨੇ ਸਾਡੇ ਲਈ ਬਹੁਤ ਕੁਝ ਕੀਤਾ। ਉਹ…
