ਚੀਨੀ ਬੱਚਿਆਂ ਦੀ ਕਸਰਤ ਕਰਨ ਦੀ ਵੀਡੀਓ ਵਾਇਰਲ, ਇੰਟਰਨੈੱਟ ‘ਤੇ ਟਿੱਪਣੀਆਂ ਦਾ ਹੜ੍ਹ (ਵੀਡੀਓ) – Punjabi News Portal
ਚੀਨ ਦੇ ਇੱਕ ਸਕੂਲ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬੱਚੇ ਸਕੂਲ ‘ਚ ਸਰੀਰਕ ਸਿੱਖਿਆ ਦੀ ਕਲਾਸ ‘ਚ ਕਸਰਤ ਕਰਦੇ ਨਜ਼ਰ ਆ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਇਹ ਕਸਰਤ ਕੀਤੀ ਜਾ ਰਹੀ ਹੈ, ਉਸ ਨੂੰ ਦੇਖ ਕੇ ਪੂਰਾ ਇੰਟਰਨੈੱਟ ਹੈਰਾਨ ਹੈ। ਵੀਡੀਓ ਬੱਚਿਆਂ ਦੀ ਐਥਲੈਟਿਕ ਯੋਗਤਾ ਨੂੰ ਦਰਸਾਉਂਦੀ…
