*ਕੁਝ ਨੇ ਅੰਦਰ ਜਾਣਾ ਹੈ ਤੇ ਕੁਝ ਤਿਆਰ ਹਨ, ਮੇਰੇ ਕੋਲ ਸੂਚੀਆਂ ਤਿਆਰ ਹਨ: CM ਭਗਵੰਤ ਮਾਨ*
*ਆਉਣ ਵਾਲੇ ਦਿਨਾਂ ਵਿਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰ ਸਕਦੀ ਹੈ ਸਰਕਾਰ* ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਉਪ ਚੋਣ ਲਈ ਭਦੌੜ ਵਿੱਚ ਰੋਡ ਸ਼ੋਅ ਦੌਰਾਨ ਕਿਹਾ ਹੈ ਕਿ ਕਈ ਅੰਦਰ ਜਾਣ ਲਈ ਤਿਆਰ ਹਨ, ਮੇਰੇ ਕੋਲ ਸੂਚੀਆਂ ਹਨ। ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ…
