ਰਾਹੁਲ ਗਾਂਧੀ ਅੱਜ ਲੰਡਨ ‘ਚ ‘ਆਈਡੀਆਜ਼ ਫਾਰ ਇੰਡੀਆ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਡੀ5 ਨਿਊਜ਼
ਇੰਗਲੈਂਡ: ਅੱਜ ਲੰਡਨ ਵਿੱਚ ‘ਆਈਡੀਆਜ਼ ਫਾਰ ਇੰਡੀਆ’ ਪ੍ਰੋਗਰਾਮ ਹੋਵੇਗਾ। ਕਾਂਗਰਸ ਨੇਤਾ ਰਾਹੁਲ ਗਾਂਧੀ ਕੱਲ੍ਹ ਲੰਡਨ ਪਹੁੰਚੇ ਹਨ। ਇਸ ਮੌਕੇ ਸਲਮਾਨ ਖੁਰਸ਼ੀਦ ਅਤੇ ਪ੍ਰਿਅੰਕ ਖੜਗੇ ਵੀ ਮੌਜੂਦ ਰਹਿਣਗੇ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੇਸ਼ ਛੱਡ ਕੇ ਆਏ ਭਾਰਤੀਆਂ ਨਾਲ ਵਰਤਮਾਨ ਅਤੇ ਭਵਿੱਖ ਦੇ ਮੁੱਦਿਆਂ ‘ਤੇ ਚਰਚਾ…
