ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਦਿੱਤੀ ਵਧਾਈ; ਵੱਡੇ ਲੀਡਰ ਕਾਂਗਰਸ ਛੱਡਦੇ ਰਹਿਣਗੇ
ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਦਿੱਤੀ ਵਧਾਈ; ਵੱਡੇ ਲੀਡਰ ਕਾਂਗਰਸ ਛੱਡਦੇ ਰਹਿਣਗੇ -ਕਾਂਗਰਸ ਹੁਣ ਪੰਜਾਬ ‘ਚ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ-ਕੈਪਟਨ ਚੰਡੀਗੜ੍ਹ, 19 ਮਈ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਨੀਲ ਜਾਖੜ ਨੂੰ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਹ “ਸਹੀ ਪਾਰਟੀ ਵਿੱਚ ਸਹੀ…
