ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਦਾ ਸੁਨੇਹਾ
20 ਮਈ 2022 – PatialaPolitics ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਦਾ ਸੁਨੇਹਾ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ, ਜਿਨ੍ਹਾਂ ਨੇ ਚੋਣਾਂ ਦੌਰਾਨ ਸਿੱਧੂ ‘ਤੇ ਦੋਸ਼ ਲਗਾਏ ਸਨ, ਹੁਣ ਉਨ੍ਹਾਂ ਦੇ ਸਮਰਥਨ ‘ਚ ਸਾਹਮਣੇ ਆਈ ਹੈ ਅਤੇ ਕਿਹਾ ਹੈ ਕਿ ਕਾਸ਼ ਮੈਂ ਸ਼ੈਰੀ ਨੂੰ ਜੱਫੀ ਪਾ ਲੈਂਦੀ ਅਤੇ ਉਸ ਦੇ ਮੱਥੇ ‘ਤੇ ਚੁੰਮਦੀ ਵੀਡੀਓ 3
