ਰੋਪੜ ਅਦਾਲਤ ਨੇ ਪਤਨੀ ਅਤੇ ਪੁੱਤਰ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ


ਰੋਪੜ ਦੀ ਅਦਾਲਤ ਨੇ ਕੁੱਟਮਾਰ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ
. ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ: ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਧਾਇਕ ਦੀ ਪਤਨੀ ਅਤੇ ਪੁੱਤਰ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਰੋਪੜ ਦੀ ਅਦਾਲਤ ਨੇ ਜਿਸ ਕੇਸ ਵਿੱਚ ਸਜ਼ਾ ਸੁਣਾਈ ਹੈ, ਉਹ 2011 ਦਾ ਹੈ ਅਤੇ ਇਹ ਕੁੱਟਮਾਰ ਦਾ ਕੇਸ ਸੀ।

The post *ਰੋਪੜ ਅਦਾਲਤ ਨੇ ਵਿਧਾਇਕ ਸਮੇਤ ਪਤਨੀ ਤੇ ਪੁੱਤਰ ਨੂੰ ਸੁਣਾਈ 3 ਸਾਲ ਦੀ ਸਜ਼ਾ* appeared first on .

Leave a Reply

Your email address will not be published. Required fields are marked *