ਦੀਪਕ ਹਿਲੋਰੀ, ਆਈਪੀਐਸ (2011) ਨੇ ਅੱਜ ਐਸਐਸਪੀ ਗੁਰਦਾਸਪੁਰ ਦਾ ਚਾਰਜ ਸੰਭਾਲ ਲਿਆ ਹੈ।
ਐਸਐਸਪੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਦੀਪਕ ਹਿਲੋਰੀ ਐਸਐਸਪੀ (ਦਿਹਾਤੀ) ਲੁਧਿਆਣਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਇਹ ਵੀ ਪੜ੍ਹੋ: ਹਾਲੀਵੁੱਡ ਦੇ ਮਹਿੰਗੇ ਬਾਡੀਗਾਰਡ: ਹਾਲੀਵੁੱਡ ਦੇ ਸਭ ਤੋਂ ਮਹਿੰਗੇ ਬਾਡੀਗਾਰਡ.. ਖ਼ਬਰਾਂ ਪੜ੍ਹੋ
ਦੱਸਣਯੋਗ ਹੈ ਕਿ 2011 ਬੈਚ ਦੇ ਆਈ.ਪੀ.ਐਸ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ ਲੁਧਿਆਣਾ ਪਠਾਨਕੋਟ ਵੱਖ-ਵੱਖ ਉੱਚ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ।
