ਵਿਜੀਲੈਂਸ ਨੇ ਰਿਸ਼ਵਤ ਦੇ ਮਾਮਲੇ ਵਿੱਚ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਖਿਲਜੀਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਪੈਸੇ ਲੈਂਦੇ ਸਨ। ਰਿਸ਼ਵਤਖੋਰੀ ਦੀ ਖੇਡ ਇੱਥੇ ਹੀ ਨਹੀਂ ਰੁਕਦੀ। ‘ਆਪ’ ਦਾ ਦੋਸ਼ ਹੈ ਕਿ ਕੇਂਦਰ ਵੱਲੋਂ ਰੁੱਖ ਲਾਉਣ ਲਈ 1000 ਕਰੋੜ ਰੁਪਏ ਦਿੱਤੇ ਗਏ ਸਨ ਪਰ ਬੂਟੇ ਨਹੀਂ ਲਾਏ ਗਏ। ਵਿਜੀਲੈਂਸ ਨੇ ਧਰਮਸੋਤ ਦੇ ਘਰ ਛਾਪਾ ਮਾਰਿਆ ਹੈ ਅਤੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਵਿਜੀਲੈਂਸ ਵੱਲੋਂ ਮਾਲ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
The post *ਰੁੱਖਾਂ ਦੀ ਕਟਾਈ ਦੇ ਦੋਸ਼ੀ ਦੋ ਸਾਬਕਾ ਜੰਗਲਾਤ ਮੰਤਰੀਆਂ ਖਿਲਾਫ ਮਾਮਲਾ ਦਰਜ* appeared first on
