ਕਾਂਗਰਸ ਨੂੰ ਅਲਵਿਦਾ: ਸੁਨੀਲ ਜਾਖੜ


ਕਾਂਗਰਸ ਨੂੰ ਅਲਵਿਦਾ: ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਖਰਕਾਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜਾਖੜ ਨੇ ਅੱਜ ਲਾਈਵ ਹੁੰਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਅਫਵਾਹ ਹੈ ਕਿ ਜਾਖੜ ਜਲਦ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।

 

The post ਕਾਂਗਰਸ ਨੂੰ ਅਲਵਿਦਾ : ਸੁਨੀਲ ਜਾਖੜ appeared first on .

Leave a Reply

Your email address will not be published. Required fields are marked *