ਸ਼ੇਖ ਹਸੀਨਾ: ਬੰਗਲਾਦੇਸ਼ ਦੀ ‘ਆਇਰਨ ਲੇਡੀ’ ਦਾ ਉਭਾਰ, ਰਾਜ ਅਤੇ ਪਤਨ
2024 ਵਿੱਚ, ਸੁਤੰਤਰਤਾ ਸੰਗਰਾਮ ਦੇ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਵਿੱਚ ਕੋਟੇ ਦੇ ਵਿਰੋਧ ਵਿੱਚ ਸ਼ੁਰੂ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨ, ਬਾਅਦ ਵਿੱਚ ਹਸੀਨਾ ਦੇ ਸ਼ਾਸਨ ਦੇ ਵਿਰੁੱਧ ਇੱਕ ਦੇਸ਼ ਵਿਆਪੀ ਬਗਾਵਤ ਵਿੱਚ ਬਦਲ ਗਏ। ਲਗਪਗ ਦੋ ਦਹਾਕਿਆਂ ਤੋਂ ਬੰਗਲਾਦੇਸ਼ ਦੇ ਦਿਲਾਂ ਦੀ ਧੜਕਣ ਨਾਲ ਸ਼ੇਖ ਹਸੀਨਾ ਦਾ ਨਾਂ ਘੁੰਮਦਾ ਰਿਹਾ, ਕਦੇ…
