ਗੋਲਡੀ ਬਰਾੜ ਗੋਲਡੀ ਬਰਾੜ ਦੇ ਅਮਰੀਕਾ ‘ਚ ਲੁਕੇ ਹੋਣ ਦਾ ਸ਼ੱਕ ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ ‘ਚ ਲੁਕੇ 28 ਬਦਨਾਮ ਲੋੜੀਂਦੇ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਕ ਮੀਡੀਆ ਰਿਪੋਰਟ ਵਿਚ ਮੰਤਰਾਲੇ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੂਚੀ ਵਿਚ 28 ਲੋੜੀਂਦੇ ਗੈਂਗਸਟਰ ਹਨ, ਜਿਨ੍ਹਾਂ ‘ਤੇ ਕਤਲ, ਫਿਰੌਤੀ ਦੇ ਮਾਮਲੇ ਦਰਜ ਹਨ। ਗ੍ਰਹਿ ਮੰਤਰਾਲੇ ਦੀ ਸੂਚੀ ਅਨੁਸਾਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ। ਗੋਲਡੀ ਬਰਾੜ ਦੇ ਅਮਰੀਕਾ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਗੈਂਗਸਟਰਾਂ ਦੀ ਸੂਚੀ… ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ- ਅਮਰੀਕਾ ਅਨਮੋਲ ਬਿਸ਼ਨੋਈ- ਅਮਰੀਕਾ ਹਰਜੋਤ ਸਿੰਘ ਗਿੱਲ- ਅਮਰੀਕਾ ਦਰਮਨਜੀਤ ਸਿੰਘ ਉਰਫ ਦਰਮਨ ਕਾਹਲੋਂ- ਅਮਰੀਕਾ ਅੰਮ੍ਰਿਤ ਬਲ- ਅਮਰੀਕਾ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ- ਕੈਨੇਡਾ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ- ਕੈਨੇਡਾ ਸਤਵੀਰ ਸਿੰਘ ਵੜਿੰਗ। ਉਰਫ ਸੈਮ- ਕੈਨੇਡਾ ਸਨੋਵਰ ਢਿੱਲੋਂ- ਕੈਨੇਡਾ ਲਖਬੀਰ ਸਿੰਘ ਉਰਫ ਲੰਡਾ- ਕੈਨੇਡਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ- ਕੈਨੇਡਾ ਚਰਨਜੀਤ ਸਿੰਘ ਉਰਫ ਰਿੰਕੂ ਬੀਹਲਾ- ਕੈਨੇਡਾ ਰਮਨਦੀਪ ਸਿੰਘ ਉਰਫ ਰਮਨ ਜੱਜ- ਕੈਨੇਡਾ ਗਗਨਦੀਪ ਸਿੰਘ ਉਰਫ ਗਗਨ ਹਠੂਰ- ਕੈਨੇਡਾ ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ- ਯੂ.ਏ.ਈ. ਸਿੰਘ ਉਰਫ ਦੀਪ ਨਵਾਂਸ਼ਹਿਰ- UAE ਰੋਹਿਤ ਗੋਦਾਰਾ- ਯੂਰਪ ਗੌਰਵ ਪਟਿਆਲ ਉਰਫ ਲੱਕੀ ਪਟਿਆਲ- ਅਰਮੀਨੀਆ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ- ਅਜ਼ਰਬਾਈਜਾਨ ਜਗਜੀਤ ਸਿੰਘ ਉਰਫ ਗਾਂਧੀ- ਮਲੇਸ਼ੀਆ ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾਲ- ਮਲੇਸ਼ੀਆ ਹਰਵਿੰਦਰ ਸਿੰਘ ਉਰਫ ਰਿੰਦਾ- ਪਾਕਿਸਤਾਨ ਰਾਜੇਸ਼ ਕੁਮਾਰ ਉਰਫ ਸੋਨੂੰ ਖੈਰੀ। ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੋਨੀ ਖਵਾਜਕੇ- ਇੰਡੋਨੇਸ਼ੀਆ ਮਨਪ੍ਰੀਤ ਸਿੰਘ ਉਰਫ ਪੀਟਾ- ਫਿਲੀਪੀਨਜ਼ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ- ਜਰਮਨੀ ਗੁਰਜੰਟ ਸਿੰਘ ਉਰਫ ਜੰਟਾ- ਆਸਟ੍ਰੇਲੀਆ ਰਮਨਜੀਤ ਸਿੰਘ ਉਰਫ ਰੋਮੀ- ਹਾਂਗਕਾਂਗ ਅੰਤ-
