ਬਦਕਿਸਮਤੀ ਹੈ ਕਿ ਭਾਰਤ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਹੀਂ ਜਾ ਰਿਹਾ : ਸ਼ੇਨ ਵਾਟਸਨ
ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਦਾ ਕਹਿਣਾ ਹੈ ਕਿ ਵਿਸ਼ਵ ਕ੍ਰਿਕਟ ‘ਚ ਚੈਂਪੀਅਨਸ ਟਰਾਫੀ ਇਕ ਬੇਹੱਦ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਵਨਡੇ ਵਿਸ਼ਵ ਕੱਪ ਹਰ ਚਾਰ ਸਾਲ ‘ਚ ਸਿਰਫ ਇਕ ਵਾਰ ਹੁੰਦਾ ਹੈ। ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੇ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ‘ਚ ਭਾਰਤ ਦੀ ਅਸਮਰੱਥਾ ਨੂੰ ‘ਮੰਦਭਾਗਾ’ ਦੱਸਿਆ ਪਰ…
