ਜੌਨੀ ਦੇ ਘਰ ਨਿੱਕਾ ਮਹਿਮਾਨ ਆਇਆ ⋆ D5 News
ਚੰਡੀਗੜ੍ਹ: ਮਸ਼ਹੂਰ ਗੀਤਕਾਰ ਜਾਨੀ ਦੇ ਘਰ ਤੋਂ ਖੁਸ਼ਖਬਰੀ ਆਈ ਹੈ। ਜਾਨੀ ਪਿਤਾ ਬਣ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਨੇਹਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਬੀ ਪ੍ਰਕਾਸ਼ ਦੀ ਪਤਨੀ ਮੀਰਾ ਬੱਚਨ ਨੇ ਦਿੱਤੀ। ਮੀਰਾ ਬੱਚਨ ਨੇ ਇੰਸਟਾ ਸਟੋਰੀ ‘ਤੇ ਕੁਝ ਪੋਸਟ ਸ਼ੇਅਰ ਕਰਦੇ ਹੋਏ ਜਾਨੀ ਅਤੇ ਉਨ੍ਹਾਂ ਦੀ ਪਤਨੀ ਨੇਹਾ…
