ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਜਲੀ ਅਤੇ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ
ਕੋਲਾ ਸੰਕਟ ਦੇ ਹੱਲ ਲਈ ਸੋਮਵਾਰ ਦੁਪਹਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਇਕ ਵੱਡੀ ਮੀਟਿੰਗ ਹੋਈ। ਮੀਟਿੰਗ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਊਰਜਾ ਮੰਤਰੀ ਆਰ ਕੇ ਸਿੰਘ ਅਤੇ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਹਾਜ਼ਰ ਸਨ। ਬਿਜਲੀ ਸੰਕਟ ਤੋਂ ਬਾਅਦ ਕੋਲਾ ਸੰਕਟ ਦਾ ਮੁੱਦਾ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਉਠਾਇਆ ਸੀ। ਆਲ ਇੰਡੀਆ ਫੈਡਰੇਸ਼ਨ…
