ਪਟਿਆਲਾ ਨਿਊਜ਼ : ਪੰਜਾਬ ਵਿੱਚ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਸ਼ੁਰੂ ਹੋ ਗਈ ਹੈ
ਹਰਪਾਲ ਸਿੰਘ ਵਿਰਕ ਚੇਅਰਮੈਨ ਇੰਪਰੂਵਮੈਂਟ ਟਰੱਸਟ ਵੱਲੋਂ ਸੀ.ਐਚ.ਸੀ. ਮੁਹਿੰਮ ਦੀ ਸ਼ੁਰੂਆਤ ਤ੍ਰਿਪੜੀ ਪਟਿਆਲਾ ਤੋਂ ਹੋਈ ਤਿੰਨ ਰੋਜ਼ਾ ਮੁਹਿੰਮ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਪੰਜ ਸਾਲ ਤੱਕ ਦੀ ਉਮਰ ਦੇ ਕਰੀਬ 1 ਲੱਖ 75 ਹਜ਼ਾਰ 382 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਪੋਲੀਓ ਵਰਗੀਆਂ ਅਣਚਾਹੇ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਉਣ ਲਈ 28 ਜੂਨ ਤੋਂ 30 ਜੂਨ…
