Patiala News: ਚੌਂਕ ਵਿੱਚ ਜੰਗੀ ਯਾਦਗਾਰੀ ਸਮਾਰਕ ‘ਤੇ ਵਾਈ.ਪੀ.ਐਸ ਦੇ ਫੌਜੀ ਅਧਿਕਾਰੀਆਂ ਅਤੇ ਡੀ.ਸੀ. ਤੋਂ ਸ਼ਰਧਾਂਜਲੀ
Patiala News: ਚੌਂਕ ਵਿੱਚ ਜੰਗੀ ਯਾਦਗਾਰੀ ਸਮਾਰਕ ‘ਤੇ ਵਾਈ.ਪੀ.ਐਸ ਦੇ ਫੌਜੀ ਅਧਿਕਾਰੀਆਂ ਅਤੇ ਡੀ.ਸੀ. ਤੋਂ ਸ਼ਰਧਾਂਜਲੀ – ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਨੌਜਵਾਨਾਂ ਨੂੰ ਅਨੁਸ਼ਾਸਨ ਰਹਿਤ ਅਤੇ ਨਸ਼ਾ ਰਹਿਤ ਜੀਵਨ ਜਿਊਣ ਦਾ ਦਿੱਤਾ ਸੁਨੇਹਾ – ਵਰਜੀਤ ਵਾਲੀਆ ਪਟਿਆਲਾ, 12 ਫਰਵਰੀ: ਪਟਿਆਲਾ ਦੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਉਦਘਾਟਨ ਮੌਕੇ ਅੱਜ ਸਵੇਰੇ ਇੱਥੇ ਵਾਈ.ਪੀ.ਐਸ. ਚੌਕ ਵਿਖੇ…
