ਪੰਜਾਬ ਜਲਦੀ ਹੀ ਪਟਿਆਲਾ ਵਿੱਚ ਸ਼ੁਰੂ ਕਰੇਗਾ ਯੂਰੋਮਿਨ ਲਿੱਕ ਬਲੌਕਸ ਪਲਾਂਟ
ਪੰਜਾਬ ਜਲਦੀ ਹੀ ਪਟਿਆਲਾ ਵਿੱਚ ਸ਼ੁਰੂ ਕਰੇਗਾ ਯੂਰੋਮਿਨ ਲਿੱਕ ਬਲਾਕਸ ਪਲਾਂਟ • ਪਸ਼ੂ ਪਾਲਕਾਂ ਨੂੰ ਵਾਜਬ ਦਰਾਂ ‘ਤੇ ਮਲਟੀ-ਪੋਸ਼ਟਿਕ ਬਲਾਕ ਉਪਲਬਧ ਕਰਵਾਏ ਜਾਣਗੇ, ਗੁਰਮੀਤ ਸਿੰਘ ਖੁੱਡੀਆਂ • ਬਲੌਕਸ ਜਾਨਵਰਾਂ ਦੀ ਸਮੁੱਚੀ ਸਰੀਰਿਕ ਸਥਿਤੀ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ ਅਤੇ ਐਨਸਟਰਸ ਜਾਨਵਰਾਂ ਦੇ ਸਾਈਕਲਿੰਗ ਨੂੰ ਉਤੇਜਿਤ ਕਰਦੇ ਹਨ ਚੰਡੀਗੜ੍ਹ, 25 ਨਵੰਬਰ: ਇੱਕ ਨਿਵੇਕਲੀ ਪਹਿਲਕਦਮੀ ਵਿੱਚ,…