ਪਟਿਆਲਾ (ਪੱਤਰ ਪ੍ਰੇਰਕ): ਫੁਹਾਰਾ ਚੌਕ ਤੋਂ ਰੇਖਾੜੀ ਵਾਲਾ ਚੌਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਕ ਤੱਕ ਵਧਾ ਕੇ ਦੋਵੇਂ ਚੌਕਾਂ ਨੂੰ ਆਪਸ ਵਿੱਚ ਮਿਲਾ ਕੇ ਵੱਡੀ ਸਰਕੂਲਰ ਰੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪਟਿਆਲਾ (ਪੱਤਰ ਪ੍ਰੇਰਕ): ਫੁਹਾਰਾ ਚੌਕ ਤੋਂ ਰੇਖਾੜੀ ਵਾਲਾ ਚੌਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਕ ਤੱਕ ਵਧਾ ਕੇ ਦੋਵੇਂ ਚੌਕਾਂ ਨੂੰ ਆਪਸ ਵਿੱਚ ਮਿਲਾ ਕੇ ਵੱਡੀ ਸਰਕੂਲਰ ਰੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਖੰਡਾ ਚੌਂਕ ਤੋਂ ਦੁਖਨਿਵਾਰਨ ਸਾਹਿਬ ਜੇਲ੍ਹ ਰੋਡ ਲਾਈਟਾਂ, ਪਾਸੀ ਰੋਡ ਤੋਂ ਮੇਨ ਰੋਡ ਤੱਕ ਦੀ ਚੜ੍ਹਾਈ ਵਾਲੀ ਸੜਕ ਨੂੰ ਬੈਰੀਕੇਡ ਲਗਾ…
