ਪਟਿਆਲਾ: ਪੰਜਾਬ ਪੀਪੀਪੀ ਮਾਡਲ ਰਾਹੀਂ ਅਤਿ-ਆਧੁਨਿਕ ਇਲੈਕਟ੍ਰਾਨਿਕ ਰੀਸਾਈਕਲਿੰਗ ਪਲਾਂਟ ਸਥਾਪਿਤ ਕਰੇਗਾ: ਪੀਪੀਸੀਬੀ ਦੀ ਚੇਅਰਪਰਸਨ
ਪਟਿਆਲਾ: ਪੰਜਾਬ ਪੀਪੀਪੀ ਮਾਡਲ ਰਾਹੀਂ ਅਤਿ-ਆਧੁਨਿਕ ਇਲੈਕਟ੍ਰਾਨਿਕ ਰੀਸਾਈਕਲਿੰਗ ਪਲਾਂਟ ਸਥਾਪਿਤ ਕਰੇਗਾ: ਪੀਪੀਸੀਬੀ ਦੀ ਚੇਅਰਪਰਸਨ ਪਟਿਆਲਾ, 21 ਜਨਵਰੀ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਵਿੱਚ ਤੇਜ਼ੀ ਨਾਲ ਵੱਧ ਰਹੇ ਈ-ਕੂੜੇ ਦੇ ਸੰਕਟ ਨਾਲ ਨਜਿੱਠਣ ਲਈ ਫੈਸਲਾਕੁੰਨ ਕਦਮ ਚੁੱਕਿਆ ਹੈ। ਭਾਰਤ ਵਿੱਚ ਕੰਮ ਕਰ ਰਹੇ 26 ਪ੍ਰਮੁੱਖ ਇਲੈਕਟ੍ਰਾਨਿਕ ਉਪਕਰਣ ਨਿਰਮਾਤਾਵਾਂ ਅਤੇ ਉਤਪਾਦਕਾਂ ਨੂੰ ਪੰਜਾਬ ਵਿੱਚ ਪੈਦਾ ਹੋਣ…
