ਪਟਿਆਲਾ: ਰੁਹਤਾਸ਼ ਕੌਰ ਨੇ ਐਸ.ਡੀ.ਐਸ.ਸੀ ਸਕੂਲ ਦਾ ਨਾਂ ਰੌਸ਼ਨ ਕੀਤਾ
ਪਟਿਆਲਾ: ਰੁਹਤਾਸ਼ ਕੌਰ ਨੇ ਐਸ.ਡੀ.ਐਸ.ਸੀ ਸਕੂਲ ਦਾ ਨਾਂ ਰੌਸ਼ਨ ਕੀਤਾ ਪਟਿਆਲਾ, 24 ਜਨਵਰੀ: ਐਸ.ਡੀ.ਐਸ ਸਕੂਲ ਪਟਿਆਲਾ ਦੀ ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਰੁਹਤਾਸ਼ ਕੌਰ ਪੁੱਤਰੀ ਡਾ: ਆਸਾ ਸਿੰਘ ਨੇ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਸਾਫਟਬਾਲ ਖੇਡ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਰਾਜ ਪੱਧਰ ‘ਤੇ ਐਸ.ਡੀ.ਐਸ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ…
