ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੰਸਟਾਗ੍ਰਾਮ ‘ਤੇ ਮਿਲੇ ਧਮਕੀ ਭਰੇ ਮੈਸੇਜ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਭਰੇ ਫੋਨ ਅਤੇ ਮੈਸੇਜ ਆ ਰਹੇ ਹਨ, ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੁਹਾਡਾ ਨੰਬਰ ਅੱਗੇ ਹੋਵੇਗਾ ਪਰ ਸਿੱਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੇ ਕਾਤਲ ਨੂੰ ਸਜ਼ਾ ਦੇਣਗੇ। ਬੇਸ਼ੱਕ ਕਾਤਲ ਉਨ੍ਹਾਂ ਦੀ ਜਾਨ ਕਿਉਂ ਨਾ ਲੈਣ, ਇਹ ਧਮਕੀ ਪਾਕਿਸਤਾਨ ਤੋਂ ਇੰਸਟਾਗ੍ਰਾਮ ‘ਤੇ ਮਿਲੀ ਹੈ
