ਬਲਤੇਜ ਪੰਨੂ ਪੰਜਾਬ ਦੇ ਸੀਐਮਓ ਵਿੱਚ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਵਜੋਂ ਸ਼ਾਮਲ ਹੋਏ



ਬਲਤੇਜ ਪੰਨੂ ਪੰਜਾਬ ਦੇ ਸੀਐਮਓ ਵਿੱਚ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਵਜੋਂ ਜੁਆਇਨ ਕੀਤੇ ਗਏ ਹਨ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲੰਮੇ ਤਜਰਬੇ ਵਾਲੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੂੰ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਨਿਯੁਕਤ ਕੀਤਾ ਗਿਆ ਹੈ। ਪੰਨੂ ਨੇ ਅੱਜ ਰਸਮੀ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਸਬੰਧਾਂ ‘ਤੇ ਨਜ਼ਰ ਰੱਖੇਗਾ।

Leave a Reply

Your email address will not be published. Required fields are marked *