Skip to content
- ਸਰਕਾਰ ਵੱਲੋਂ ਰਾਜ ਦੇ ਹਰ ਕੋਨੇ ਨੂੰ ਕਵਰ ਕਰਦੇ ਹੋਏ ਅਗਲੇ 5 ਸਾਲਾਂ ਦੀ ਮਿਆਦ ਵਿੱਚ ਰਾਜ ਵਿੱਚ ਕੁੱਲ 25 ਮੈਡੀਕਲ ਕਾਲਜ ਬਣਾਉਣ ਵਾਲੇ 16 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਪ੍ਰਸਤਾਵ ਹੈ।
- ਮੈਡੀਕਲ ਸਿੱਖਿਆ ਲਈ ₹ 1,033 ਕਰੋੜ ਜੋ ਕਿ ਵਿੱਤੀ ਸਾਲ 2021-22 (RE) ਨਾਲੋਂ 56.60% ਦਾ ਵਾਧਾ ਹੈ।
- ਸਾਹਿਬਜ਼ਾਦਾ ਅਜੀਤ ਸਿੰਘ (ਐਸ.ਏ.ਐਸ.) ਨਗਰ ਵਿਖੇ “ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼”।
- 100 ਐਮਬੀਬੀਐਸ ਸੀਟਾਂ ਵਾਲਾ ਨਵਾਂ ਮੈਡੀਕਲ ਕਾਲਜ ਭਾਵ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਜ਼ਿਲ੍ਹਾ ਸੰਗਰੂਰ ਸਥਾਪਿਤ ਕੀਤਾ ਜਾ ਰਿਹਾ ਹੈ। ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਲਈ ਵਿੱਤੀ ਸਾਲ 2022-23 ਵਿੱਚ ₹ 50 ਕਰੋੜ ਦੀ ਸ਼ੁਰੂਆਤੀ ਅਲਾਟਮੈਂਟ ਪ੍ਰਦਾਨ ਕੀਤੀ ਗਈ ਹੈ।
ਸਿਖਰ ‘ਤੇ ਵਾਪਸ ਬਟਨ