ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਵਿਜੀਲੈਂਸ ਦੀ ਰੇਡ ⋆ D5 News


ਬਠਿੰਡਾ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਵਿਜੀਲੈਂਸ ਦੀ ਦਬਸ਼ ਸਾਬਕਾ ਵਿੱਤ ਮੰਤਰੀ ਦੇ ਘਰ ਤੱਕ ਪਹੁੰਚ ਗਈ ਹੈ। ਵਿਜੀਲੈਂਸ ਦੀ ਟੀਮ ਪਿੰਡ ਬਾਦਲ ਵਿਚ ਮਨਪ੍ਰੀਤ ਬਾਦਲ ਦੇ ਘਰ ਪਹੁੰਚ ਕੇ ਤਲਾਸ਼ੀ ਲੈ ਰਹੀ ਹੈ।
Education Minister Harjot Bains ਦਾ Challenge, ਸਾਬਕਾ ਮੰਤਰੀ ਨੇ ਕਿਤਾ ਕਬੂਲ | D5 Channel Punjabi
ਇਸ ਤੋਂ ਪਹਿਲਾ ਵਿਜੀਲੈਂਸ ਨੇ ਦੋਸ਼ ਲਾਏ ਸੀ ਕਿ 2018 ‘ਚ ਹੋਣ ਵਾਲੀ ਆਨਲਾਈਨ ਬੋਲੀ ਫਰਜ਼ੀ ਸੀ ਇਹ ਬੋਲੀ ਨਕਲੀ ਟਿਕਟ ਲੱਗਾ ਕੇ ਕਾਈ ਗਈ ਸੀ। ਹਲਾਂਕਿ ਮਨਪ੍ਰੀਤ ਬਾਦਲ ਵੱਲੋਂ ਆਪਣੀ ਜ਼ਮਾਨਤ ਦੀ ਅਰਜ਼ੀ ਪਹਿਲਾ ਹੀ ਅਦਾਲਤ ਵਿਚ ਲਗਾਈ ਗਈ ਹੈ। ਜਿਸ ਤੇ ਫੈਸਲਾਂ ਕੱਲ ਆਉਣਾ ਹੈ।
 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *