ਲਓ ਹੁਣ ਸਿੰਲਡਰ ਹੋ ਗਿਆ ਹੋਰ ਵੀ ਸਸਤਾ, ਸਿਰਫ਼ 450 ਰੁਪਏ ‘ਚ ਮਿਲੇਗਾ ਸਿੰਲਡਰ ⋆ D5 News


LPG Cylinder: ਪਿਛਲੇ ਦਿਨਾਂ ਵਿਚ ਕੇਂਦਰ ਸਰਕਾਰ ਨੂੰ ਰੱਖੜੀ ਮੌਕੇ ਜਨਤਾ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ LPG ਸਿੰਲਡਰ ਦੀਆਂ ਕੀਮਤਾਂ 200 ਰੁਪਏ ਤੱਕ ਦੀ ਕਟੋਤੀ ਕੀਤੀ ਸੀ। ਹੁਣ ਇਕ ਵਾਰ ਫੇਰ ਤੋਂ ਸਿੰਲਡਰ ਦੇ ਰੇਟ ਮੂੜ ਤੋਂ ਘੱਟ ਗਏ ਹਨ। ਹੁਣ ਮਹਿਜ 450 ਰੁਪਏ ਵਿਚ ਘਰਾਂ ‘ਚ ਵਰਤੋ ਵਾਲਾ ਸਿੰਲਡਰ ਮਹਿਜ 450 ਰੁਪਏ ‘ਚ ਉਪਲਬਧ ਹੋ ਜਵੇਗਾ। ਪਰ ਅਸੀ ਤੁਹਾਨੂੰ ਇਸ ਗੱਲ ਤੋਂ ਜਾਨੂੰ ਕਰਵਾ ਦਈਏ ਕਿ ਇਹ ਜਿਹੜੇ ਸਿੰਲਡਰ ਦੇ ਰੇਟ ਘੱਟੇ ਹਨ ਉਹ ਸਿਰਫ਼ ਰਾਜਸਥਾਨ ਵਿਚ ਹੀ ਹੈ।
ਹੁਣ ਦਿਖਾਇਆ ਜਾਊ ਅਸਲ ਪੰਜਾਬ, CM ਮਾਨ ਦਾ ਸਭ ਨੂੰ ਖੁੱਲ੍ਹਾ ਸੱਦਾ
ਦਰਅਸਲ ਮੱਧ ਪ੍ਰਦੇਸ਼ ਵਿੱਚ, ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਵਿੱਚ 500 ਰੁਪਏ ਵਿੱਚ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਚੋਣਾਂ ਤੋਂ ਪਹਿਲਾਂ ਹੀ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੇ ਇਸ ਐਲਾਨ ‘ਤੇ ਕਬਜ਼ਾ ਕਰ ਲਿਆ ਹੈ। ਚੋਣਾਂ ਦੇ ਸੀਜ਼ਨ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਸਾਵਣ ਦੇ ਪਹਿਲੇ ਮਹੀਨੇ ‘ਚ ਖਰੀਦਣ ਵਾਲੀਆਂ ਭੈਣਾਂ ਨੂੰ 450 ਰੁਪਏ ‘ਚ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਸੀ। ਹੁਣ ਖਰਗੋਨ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਪਿਆਰੀਆਂ ਭੈਣਾਂ ਅਤੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹਰ ਮਹੀਨੇ 450 ਰੁਪਏ ਵਿੱਚ ਗੈਸ ਸਿਲੰਡਰ ਦੇਵਾਂਗੇ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਦੋਂ ਉਪਲਬਧ ਹੋਵੇਗਾ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *