ਅਬੋਹਰ ਤੋਂ 2 ਏਕੇ-47, ਪਿਸਤੌਲ ਬਰਾਮਦ



ਅਬੋਹਰ ਤੋਂ 2 ਏਕੇ-47, ਪਿਸਤੌਲ ਬਰਾਮਦ ਪੰਜਾਬ ਦੇ #ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਖੇਤਰ ਵਿੱਚ ਬੀਐਸਐਫ ਦੇ ਜਵਾਨਾਂ ਨੇ 2 ਏਕੇ-47 ਰਾਈਫਲਾਂ, 4 ਰਾਈਫਲ ਮੈਗਜ਼ੀਨ, 2 ਪਿਸਤੌਲ ਅਤੇ 4 ਪਿਸਤੌਲ ਦੇ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਪੋਸਟ ਨੂੰ ਇੰਸਟਾਗ੍ਰਾਮ ‘ਤੇ ਦੇਖੋ ਪਟਿਆਲਾ ਪਾਲੀਟਿਕਸ (@patialapolitics) ਦੁਆਰਾ ਸਾਂਝਾ ਕੀਤਾ ਗਿਆ ਇੱਕ ਪੋਸਟ TwitterFacebookGoogle+BufferLinkedInPin It ‘ਤੇ ਸ਼ੇਅਰ ਕਰੋ

Leave a Reply

Your email address will not be published. Required fields are marked *