ਵੀਕਐਂਡ ‘ਤੇ ਪਟਿਆਲਾ ‘ਚ ਮੀਂਹ ਲਈ ਤਿਆਰ ਰਹੋ


ਵੀਕਐਂਡ ‘ਤੇ ਪਟਿਆਲਾ ‘ਚ ਮੀਂਹ ਲਈ ਤਿਆਰ ਰਹੋ ਮੌਸਮ ਦੇ ਤਾਜ਼ਾ ਹਾਲਾਤਾਂ ਮੁਤਾਬਕ 7 ਤੋਂ 9 ਅਕਤੂਬਰ ਨੂੰ ਪੂਰੇ ਹਰਿਆਣਾ, ਦਿੱਲੀ, ਪੰਜਾਬ ਦੇ 60 ਫੀਸਦੀ ਹਿੱਸੇ, ਪਟਿਆਲਾ, ਮਾਨਸਾ, ਬਠਿੰਡਾ, ਮੁਕਤਸਰ, ਮੋਹਾਲੀ, ਲੁਧਿਆਣਾ, ਮਲੇਰਕੋਟਲਾ ਵਰਗੇ ਸ਼ਹਿਰਾਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਮੀਂਹ ਅਤੇ ਗੜੇ।

Leave a Reply

Your email address will not be published. Required fields are marked *