ਹਰਿਆਣਾ ਦੇ ਕਰਨਾਲ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ 4 ਵਿਦੇਸ਼ੀ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਕਾਬੂ


ਹਰਿਆਣਾ ਦੇ ਕਰਨਾਲ ਅੰਬਾਲਾ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਨਾ ਮੁਕੇਸ਼ ਜੰਬਾ ਨੂੰ 4 ਵਿਦੇਸ਼ੀ ਪਿਸਤੌਲਾਂ, ਕਾਰਤੂਸ ਸਮੇਤ ਗ੍ਰਿਫਤਾਰ, ਹਰਿਆਣਾ ਦੇ ਕਰਨਾਲ ਅੰਬਾਲਾ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਨਾ ਮੁਕੇਸ਼ ਜੰਬਾ ਨੂੰ 4 ਵਿਦੇਸ਼ੀ ਪਿਸਤੌਲਾਂ, ਮੈਗਜ਼ੀਨ ਅਤੇ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ, ਇਹ ਹਥਿਆਰ ਪਾਕਿਸਤਾਨ ਤੋਂ ਅੰਮ੍ਰਿਤਸਰ ਡਰੋਨੇਸ ਰਾਹੀਂ ਮੰਗਵਾਏ ਗਏ ਸਨ।

Leave a Reply

Your email address will not be published. Required fields are marked *