Chorus grows for Patiala mayor’s removal : Tomorrow Parneet Kaur Calls Councilors For Breakfast & Brahm Mohindra Calls For Meeting In Chandigarh

Chorus grows for Patiala mayor’s removal : Tomorrow Parneet Kaur Calls Councilors For Breakfast & Brahm Mohindra Calls For Meeting In Chandigarh

ਮੇਅਰ ਲਈ ਮੈਰਾਥਨ

ਕੱਲ ਚੰਡੀਗੜ੍ਹ ਚ ਕੈਬਨਿਟ ਮੰਤਰੀ Brahm Mohindra ਨੇ ਸਵੇਰੇ 10 ਵਜੇ ਸੱਦੀ ਕੌਸਲਰਾਂ ਦੀ ਮੀਟਿੰਗ

ਉਧਰ ਪ੍ਰਨੀਤ ਕੌਰ ਵਲੋਂ ਕੌਸਲਰਾਂ ਨੂੰ ਮੋਤੀ ਮਹਿਲ ਚ ਬਰੇਕ ਫਾਸਟ ਦਾ ਸੱਦਾ

ਸਵੇਰੇ 9.30 ਵਜੇ ਮੋਤੀ ਮਹਿਲ ਚ ਜਾਣੇ ਸ਼ੁਰੂ ਹੋਣਗੇ ਕੈਪਟਨ ਖੇਮੇ ਦੇ ਕੌਂਸਲਰ

ਕੱਲ ਸਾਫ਼ ਹੋਵੇਗਾ ਕੋਣ ਕਿਸਦੇ ਨਾਲ ??

Leave a Reply

Your email address will not be published. Required fields are marked *