ਪਟਿਆਲਾ ਨਿਊਜ਼ : ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਟੀਮ ਨੇ ਪਟਿਆਲਾ ਦੇ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ
ਪਟਿਆਲਾ ਨਿਊਜ਼ : ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਟੀਮ ਨੇ ਪਟਿਆਲਾ ਦੇ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ ਪਟਿਆਲਾ 24 ਫਰਵਰੀ () ਮੌਸਮ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਦੀ ਟੀਮ ਨੇ ਮਾਤਾ ਕੁਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਨਾਭਾ, ਸੀਐਚਸੀ ਭਾਦਸੋਂ ਅਤੇ ਪੀਐਚਸੀ ਅਜਨੌਦਾ ਦਾ ਦੌਰਾ ਕਰਕੇ ਹੀਟਵੇਵ ਦੇ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ…
