ਭਾਰਤ ਨੂੰ ਪਹਿਲੀ ਵਾਰ ਟੈਸਟ ਜਿੱਤ ਦਿਵਾਉਣ ਵਾਲੇ ਮੈਂਬਰ ਸੀਡੀ ਗੋਪੀਨਾਥ ਦਾ ਦਿਹਾਂਤ
ਗੋਪੀਨਾਥ ਨੇ ਸੀਰੀਜ਼ ਦੇ ਦੂਜੇ ਟੈਸਟ ‘ਚ ਅਜੇਤੂ 52 ਅਤੇ 40 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਦੇ ਸਾਬਕਾ ਕ੍ਰਿਕਟਰ ਸੀਡੀ ਗੋਪੀਨਾਥ ਦਾ ਵੀਰਵਾਰ (9 ਅਪ੍ਰੈਲ, 2026) ਨੂੰ ਚੇਨਈ ਵਿੱਚ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਗੋਪੀਨਾਥ 1952 ਵਿੱਚ ਇੰਗਲੈਂਡ ਦੇ ਖਿਲਾਫ ਭਾਰਤ ਦੀ ਪਹਿਲੀ ਟੈਸਟ ਜਿੱਤ ਦਾ ਆਖਰੀ ਜੀਵਿਤ ਮੈਂਬਰ…
