ਭੋਪਾਲ ‘ਚ ਬਿਨਾਂ ਮਨਜ਼ੂਰੀ ਦੇ ਇਕ ਗਰਲਜ਼ ਹੋਮ ਤੋਂ 26 ਲੜਕੀਆਂ ਲਾਪਤਾ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਬਿਨਾਂ ਮਨਜ਼ੂਰੀ ਦੇ ਇਕ ਗਰਲਜ਼ ਹੋਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ 26 ਲੜਕੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਲਿਕਾ ਗ੍ਰਹਿ ਵਿੱਚ 68 ਲੜਕੀਆਂ ਦੀ ਐਂਟਰੀ ਪਾਈ ਗਈ ਹੈ, ਜਦੋਂ ਕਿ 41 ਲੜਕੀਆਂ ਮੌਕੇ ‘ਤੇ ਮੌਜੂਦ ਸਨ। ਇਸ ਬਾਲਿਕਾ ਗ੍ਰਹਿ ਵਿੱਚ ਗੁਜਰਾਤ, ਝਾਰਖੰਡ, ਰਾਜਸਥਾਨ ਤੋਂ ਇਲਾਵਾ ਮੱਧ…
