ਕਤਰ ਗਏ ਨੌਜਵਾਨ ਨੂੰ ਉੱਥੇ ਹਾਦਸੇ ਦੌਰਾਨ ਦੋ ਸਾਲ ਦੀ ਕੈਦ ਅਤੇ 55 ਲੱਖ ਰੁਪਏ ਜੁਰਮਾਨੇ ਦੀ ਸਜ਼ਾ
ਪੱਟੀ ਦੇ ਇੱਕ ਨੌਜਵਾਨ ਜੋ ਕਿ ਆਪਣੇ ਪਰਿਵਾਰ ਦੀ ਬਿਹਤਰੀ ਲਈ ਕਤਰ ਗਿਆ ਸੀ, ਨੂੰ ਉੱਥੇ ਵਾਪਰੇ ਹਾਦਸੇ ਦੌਰਾਨ ਉੱਥੋਂ ਦੀ ਅਦਾਲਤ ਨੇ ਦੋ ਸਾਲ ਦੀ ਕੈਦ ਅਤੇ 55 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਤੱਖ ਰੂਪ ਵਿਚ ਪਰਮਜੀਤ ਕੌਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੇ ਕਰੀਬ 15 ਲੱਖ ਦਾ ਕਰਜ਼ਾ ਲੈ…
