ਹਾਈ ਕੋਰਟ ਨੇ ਵਿਦਿਆਰਥੀ ਵਿਰੁੱਧ ਦਾਇਰ ਕੇਸ ਨੂੰ ਰੱਦ ਕਰਦਿਆਂ ਕਿਹਾ ਕਿ ਕਿਸੇ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਾ ਕੋਈ ਅਪਰਾਧ ਨਹੀਂ ਹੈ, ਭਾਵੇਂ ਉਹ ਅੱਤਵਾਦੀ ਕਿਉਂ ਨਾ ਹੋਵੇ।
ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਤਹਿਸੀਨ ਗੁਲ ਕਸੌਲੀ ਸਥਿਤ ਚਿਤਕਾਰਾ ਯੂਨੀਵਰਸਿਟੀ ‘ਚ ਪੜ੍ਹਦਾ ਸੀ। ਮੁਕਾਬਲੇ ‘ਚ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਪਟੀਸ਼ਨਕਰਤਾ ਨੇ ਫੇਸਬੁੱਕ ‘ਤੇ ਲਿਖਿਆ ਸੀ ਕਿ ਅੱਲ੍ਹਾ ਤੁਹਾਡੀ ਸ਼ਹਾਦਤ ਨੂੰ ਸਵੀਕਾਰ ਕਰੇ। ਯੂਨੀਵਰਸਿਟੀ ਦੇ ਸਾਬਕਾ ਅਧਿਕਾਰੀ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਕਿਸੇ ਦੀ ਆਤਮਾ ਲਈ ਅਰਦਾਸ ਕਰਨਾ ਕੋਈ ਗੁਨਾਹ ਨਹੀਂ…
