IPL 2024 ਦਾ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ
ਗੁਜਰਾਤ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ‘ਚ ਆਈ.ਪੀ.ਐੱਲ. 2024 ‘ਚ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਣ ਵਾਲੇ ਬੇਹੱਦ ਮਹੱਤਵਪੂਰਨ ਮੈਚ ‘ਚ ਮੀਂਹ ਨੇ ਗੁਜਰਾਤ ਦੀਆਂ ਪਲੇਆਫ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਲਗਾਤਾਰ ਮੀਂਹ ਕਾਰਨ ਮੈਚ ਰੱਦ ਹੋ ਗਿਆ ਹੈ। ਫਿਲਹਾਲ ਕੋਲਕਾਤਾ ਟੇਬਲ ਟਾਪਰ ਬਣ ਕੇ ਪਲੇਆਫ ‘ਚ ਕੁਆਲੀਫਾਈ ਕਰ ਚੁੱਕੀ…
