25 ਦਿਨਾਂ ਬਾਅਦ ਘਰ ਪਰਤੇ ‘ਤਾਰਕ ਮਹਿਤਾ’ ਸੋਢੀ ⋆ D5 News
‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਵਿੱਚ ਗੁਰਚਰਨ ਸਿੰਘ ਦਾ ਕਿਰਦਾਰ ਨਿਭਾਉਣ ਵਾਲਾ ਰੋਸ਼ਨ ਸੋਢੀ 22 ਅਪ੍ਰੈਲ 2024 ਤੋਂ ਲਾਪਤਾ ਸੀ ਪਰ ਹੁਣ 25 ਦਿਨਾਂ ਬਾਅਦ ਘਰ ਪਰਤਿਆ ਹੈ। ਪੁਲਿਸ ਨੇ ਅਦਾਕਾਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੇ ਲਾਪਤਾ ਹੋਣ ਦਾ ਕਾਰਨ ਦੱਸਿਆ, 25 ਦਿਨਾਂ ਬਾਅਦ ਆਖਿਰਕਾਰ ਅਦਾਕਾਰ ਗੁਰਚਰਨ ਸਿੰਘ ਦਾ ਪਤਾ ਲੱਗ ਗਿਆ ਹੈ।…
