ਭਾਰਤੀ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਜਾ ਰਹੇ ਚੀਨੀ ਜਹਾਜ਼ ਨੂੰ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ‘ਤੇ ਰੋਕ ਲਿਆ
ਭਾਰਤੀ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਜਾ ਰਹੇ ਚੀਨ ਦੇ ਜਹਾਜ਼ ਨੂੰ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ‘ਤੇ ਰੋਕ ਲਿਆ। ਏਜੰਸੀਆਂ ਨੂੰ ਡਰ ਸੀ ਕਿ ਜਹਾਜ਼ ਵਿਚ ਸ਼ੱਕੀ ਸਮੱਗਰੀ ਹੋ ਸਕਦੀ ਹੈ, ਜਿਸ ਦੀ ਵਰਤੋਂ ਪਾਕਿਸਤਾਨ ਵੱਲੋਂ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲਾਂ ਲਈ ਕੀਤੀ ਜਾ ਸਕਦੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਅਨੁਸਾਰ, ਭਾਰਤੀ ਕਸਟਮ ਅਧਿਕਾਰੀਆਂ ਨੇ ਮਾਲਟਾ…
