ਭਾਰਤੀ ਜਲ ਸੈਨਾ ਨੇ ਫਿਰ ਤੋਂ ਸਮੁੰਦਰੀ ਡਾਕੂਆਂ ਖਿਲਾਫ ਕੀਤੀ ਕਾਮਯਾਬੀ, 35 ਸਮੁੰਦਰੀ ਡਾਕੂਆਂ ਨੂੰ ਆਤਮ ਸਮਰਪਣ ਕਰਨ ਲਈ ਕੀਤਾ ਮਜਬੂਰ
ਭਾਰਤੀ ਜਲ ਸੈਨਾ ਨੇ ਇੱਕ ਵਾਰ ਫਿਰ ਸਮੁੰਦਰੀ ਡਾਕੂਆਂ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤੀ ਜੰਗੀ ਬੇੜੇ ਆਈਐਨਐਸ ਕੋਲਕਾਤਾ ਨੇ ਅਰਬ ਸਾਗਰ ਵਿੱਚ ਅਗਵਾ ਕੀਤੇ ਜਹਾਜ਼ ਵਿੱਚ ਸਵਾਰ ਸਾਰੇ 35 ਸਮੁੰਦਰੀ ਡਾਕੂਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਭਾਰਤੀ ਜਲ ਸੈਨਾ ਦਾ ਇਹ ਆਪ੍ਰੇਸ਼ਨ ਕਰੀਬ 40 ਘੰਟੇ ਚੱਲਿਆ। ਭਾਰਤੀ ਜਲ ਸੈਨਾ ਨੇ…
