ਬਿਨਾਂ ਪਾਸਪੋਰਟ ਤੋਂ ਇਸਲਾਮਾਬਾਦ ਤੋਂ ਟੋਰਾਂਟੋ ਪਹੁੰਚੀ ਏਅਰ ਹੋਸਟੈੱਸ, 200 ਕੈਨੇਡੀਅਨ ਡਾਲਰ ਦਾ ਜੁਰਮਾਨਾ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨਾਲ ਕੰਮ ਕਰਨ ਵਾਲੀ ਇੱਕ ਏਅਰ ਹੋਸਟੈੱਸ ਬਿਨਾਂ ਪਾਸਪੋਰਟ ਦੇ ਇਸਲਾਮਾਬਾਦ ਤੋਂ ਟੋਰਾਂਟੋ ਪਹੁੰਚੀ। ਕੈਨੇਡੀਅਨ ਅਧਿਕਾਰੀਆਂ ਨੇ ਉਸ ‘ਤੇ 200 ਕੈਨੇਡੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਕ ਖਬਰ ਮੁਤਾਬਕ ਇਹ ਘਟਨਾ 15 ਮਾਰਚ ਨੂੰ ਵਾਪਰੀ ਜਦੋਂ ਟੋਰਾਂਟੋ ਜਾਣ ਵਾਲੀ ਫਲਾਈਟ PK-781 ‘ਤੇ ਡਿਊਟੀ ਦੌਰਾਨ ਇਕ ਏਅਰ ਹੋਸਟੈੱਸ ਆਪਣਾ ਪਾਸਪੋਰਟ ਰੱਖਣਾ ਭੁੱਲ…
