ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ ਖ਼ਿਲਾਫ਼ ਦੁੱਗਰੀ ਥਾਣੇ ‘ਚ FIR ਦਰਜ
ਲੁਧਿਆਣਾ ਵਿੱਚ ਦੁੱਗਰੀ ਥਾਣੇ ਵਿੱਚ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਸੁਖਵਿੰਦਰ ‘ਤੇ ਦੋਸ਼ ਹੈ ਕਿ ਉਸ ਨੇ ਆਪਣੀ ਟੀਮ ਨਾਲ ਯਾਤਰਾ ਕਰ ਰਹੀ ਜਿਪਸੀ ਗੱਡੀ ‘ਤੇ ਜਾਅਲੀ ਨੰਬਰ ਪਲੇਟ ਲਗਾਈ ਸੀ | ਜਿਪਸੀ ਵਿੱਚ ਵੱਖਰਾ ਲਾਈਟ ਸਿਸਟਮ ਆਦਿ ਵੀ ਲਗਾਇਆ ਗਿਆ ਹੈ ਜੋ ਕਿ ਟਰੈਫਿਕ ਨਿਯਮਾਂ ਦੇ ਉਲਟ ਹੈ।…
