ਮਾਂ ਬੋਲੀ ਲਈ ਚੱਲੀ ਗੋਲੀ, ਪੰਜ ਸ਼ਹੀਦ, ਮਾਨ ਦੀ ਅਪੀਲ ਬੇਅਸਰ ⋆ D5 News
ਅਮਰਜੀਤ ਸਿੰਘ ਵੜੈਚ (94178-01988) ਅੱਜ ਸਾਰਾ ਸੰਸਾਰ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ ਮਨਾ ਰਿਹਾ ਹੈ: ਇਸ ਦਾ ਇਤਿਹਾਸ ਬਹੁਤ ਦੁਖਦਾਈ ਹੈ ਕਿਉਂਕਿ ਇਸ ਦਿਨ ਨੂੰ ਅੰਤਰਰਾਸ਼ਟਰੀ ਦਰਜਾ ਦੇਣ ਤੋਂ ਬਾਅਦ 19 ਕਰੋੜ ਦੀ ਆਬਾਦੀ ਵਾਲੇ ਬੰਗਲਾਦੇਸ਼ ਦੇ ਲੋਕਾਂ ਦੀ ‘ਭਾਸ਼ਾ ਲਹਿਰ’ ਜਿਸ ਵਿੱਚ ਪੰਜ ਬੰਗਲਾਦੇਸ਼ੀ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 1947 ਵਿੱਚ ਜਦੋਂ ਭਾਰਤ…
