ਸਿਮਰਨਜੀਤ ਸਿੰਘ ਮਾਨ ⋆ D5 News
– ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗਹਿਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ‘ਚ ਸ਼ਿਰਕਤ ਕੀਤੀ ਬਰਨਾਲਾ/ਸੰਗਰੂਰ, 23 ਫਰਵਰੀ ()- ਅੱਜ ਖਾਲਸਾ ਪੰਥ ਲਈ ਚਿੰਤਾ ਦਾ ਦਿਨ ਹੈ ਕਿ ਅਸੀਂ ਇਸ ਖੇਤਰ ‘ਚ ਸ਼ਹੀਦ ਹੋਏ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਅਹਿਮਦਸ਼ਾਹ ਅਬਦਾਲੀ ਨੂੰ ਪਿੰਡ ਵਿਚੋਂ ਹਰਾ ਕੇ ਅਫ਼ਗਾਨਿਸਤਾਨ ਭੇਜ…
