ਨਾਮੀਬੀਆ ਤੋਂ ਭਾਰਤ ਲਿਆਂਦੇ ਚੀਤੇ ਦੀ ਮੌਤ ⋆ D5 News
ਮੱਧ ਪ੍ਰਦੇਸ਼: ਭਾਰਤ ਵਿੱਚ ਚੀਤਿਆਂ ਦੀ ਆਬਾਦੀ ਵਧਾਉਣ ਲਈ ਭਾਰਤ ਨੇ ਨਾਮੀਬੀਆ ਤੋਂ 8 ਚੀਤੇ ਲਿਆਂਦੇ ਹਨ। ਇਨ੍ਹਾਂ ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਵਿੱਚ ਛੱਡਿਆ ਗਿਆ ਸੀ। ਇਨ੍ਹਾਂ ‘ਚੋਂ ਇਕ ਚੀਤੇ ਦੀ ਮੌਤ ਹੋ ਗਈ, ਜਿਸ ਦਾ ਨਾਂ ਸਾਸ਼ਾ ਸੀ ਅਤੇ ਇਹ ਮਾਦਾ ਸੀ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਸਾਸ਼ਾ ਦੀ ਸਿਹਤ ਪਿਛਲੇ…
