ਗਧੇ ਦੇ ਦੁੱਧ ਦਾ ਸਾਬਣ ਔਰਤ ਦੇ ਸਰੀਰ ਨੂੰ ਰੱਖਦਾ ਹੈ ਸੁੰਦਰ, ਬੀਜੇਪੀ ਸੰਸਦ ਮੇਨਕਾ ਗਾਂਧੀ ਦਾ ਅਜੀਬ ਬਿਆਨ
ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ‘ਚੌਪਾਲ’ ਨੂੰ ਸੰਬੋਧਿਤ ਕਰਦੇ ਹੋਏ ਸੰਸਦ ਮੈਂਬਰ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ”ਗਧੇ ਦੇ ਦੁੱਧ ਦਾ ਸਾਬਣ ਹਮੇਸ਼ਾ ਔਰਤ ਦੇ ਸਰੀਰ ਨੂੰ ਖੂਬਸੂਰਤ ਰੱਖਦਾ ਹੈ। ਇੱਕ ਬਹੁਤ ਮਸ਼ਹੂਰ ਵਿਦੇਸ਼ੀ ਰਾਣੀ ‘ਕਲੀਓਪੈਟਰਾ’ ਸੀ, ਜੋ ਗਧੇ…
